
ਪਾਕਿਸਤਾਨ ਨੇ ਮੰਗਿਆ ਕਰਜ਼ਾ, ਜੰਗ ਦੌਰਾਨ ਨਿਕਲੀਆਂ ਚੀਕਾਂ!
9 ਮਈ 2025
ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਗ ਜਾਰੀ ਹੈ। ਇਸ ਦਰਮਿਆਨ ਪਾਕਿਸਤਾਨ ਹੱਥ ਖੜੇ ਕਰਦਾ ਨਜ਼ਰ ਆ ਰਿਹਾ ਹੈ।ਪਾਕਿਸਤਾਨ ਨੂੰ ਭਾਰਤ ਨਾਲ ਪੰਗਾ ਲੈਣਾ ਉਦੋਂ ਮਹਿੰਗਾ ਪੈ ਗਿਆ ਜਦੋਂ ਪਾਕਿਸਤਾਨ ਨੇ ਅੰਤਰਰਾਸ਼ਟਰੀ ਭਾਈਵਾਲਾਂ ਤੋਂ ਕਰਜ਼ੇ ਦੀ ਮੰਗ ਕਰ ਦਿੱਤੀ ਤੇ ਨਾਲ ਹੀ ਇਸ ਮਸਲੇ ਨੂੰ ਸ਼ਾਂਤ ਕਰਵਾਉਣ ਦੀ ਵੀ ਅਪੀਲ ਕੀਤੀ ਹੈ।
ਦੱਸ ਦਈਏ ਕਿ ਭਾਰਤ ਦੇ ਕਸ਼ਮੀਰ ਵਿੱਚ ਪੈਂਦੇ ਪਹਿਲਗਾਮ ਦੇ ਵਿੱਚ 22 ਅਪ੍ਰੈਲ ਨੂੰ ਇੱਕ ਅੱਤਵਾਦੀ ਹਮਲਾ ਹੋਇਆ। ਜਿਸ ਵਿੱਚ 26 ਸਾਲਾਨੀਆਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ। ਤੇ ਇਸ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਤੋਂ ਬਦਲਾ ਲੈਣ ਦੀ ਸੋਚੀ ਤੇ 14 ਦਿਨਾਂ ਬਾਅਦ 7 ਮਈ ਨੂੰ ਪਾਕਿਸਤਾਨ ‘ਚ ਅੱਤਵਾਦੀ ਟਿਕਾਣਿਆਂ ‘ਤੇ ਹਵਾਈ ਹਮਲਾ ਕਰਕੇ ਕਈ ਅੱਤਵਾਦੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
ਪਾਕਿਸਤਾਨ ਨੇ ਮੰਗਿਆ ਕਰਜ਼ਾ, ਜੰਗ ਦੌਰਾਨ ਨਿਕਲੀਆਂ ਚੀਕਾਂ!
ਦੱਸ ਦਈਏ ਕਿ ਪਾਕਿਸਤਾਨ ਇੱਕ ਗਰੀਬ ਮੁਲਕਾਂ ਦੇ ਵਿੱਚੋਂ ਜਾਣਿਆ ਜਾਂਦਾ ਹੈ। ਜੋ ਲਗਾਤਾਰ ਚੱਲ ਰਹੀ ਜੰਗ ਦੌਰਾਨ ਹੁਣ ਆਪਣੇ ਭਾਈਵਾਲ ਦੇਸ਼ਾਂ ਤੋਂ ਕਰਜ਼ਾ ਮੰਗ ਰਿਹਾ ਹੈ।
Post Comment