ਹੁਣੀ-ਹੁਣੀ

Muktsar News: ਮੁਕਤਸਰ ਸ਼ਹਿਰ ‘ਚ ਸਿੱਖ ਨੌਜਵਾਨ ਨਾਲ ਹੋਈ ਕੁਟਮਾਰ ਮਾਮਲੇ ਤੇ ਪੁਲਿਸ ਦਾ ਐਕਸ਼ਨ

Muktsar News: ਬੀਤੇ ਦਿਨ ਮੁਕਤਸਰ ਸ਼ਹਿਰ ਵਿਚ ਸਿੱਖ ਨੌਜਵਾਨ ਨਾਲ ਹੋਏ ਕੁਟਮਾਰ ਨੂੰ ਲੈ ਕੇ ਹੁਣ ਪੁਲਿਸ ਪ੍ਰਸਾਸ਼ਨ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਹੈ। ਸ਼ਿਵ ਸੈਨਿਕਾਂ ਵੱਲੋਂ ਜਿਸ ਸਿੱਖ ਨੌਜਵਾਨ ਦੀ ਕੁੱਟਮਾਰ ਕੀਤੀ ਗਈ ਸੀ ਓਸ ਮਾਮਲੇ ‘ਚ ਪੁਲਿਸ ਨੇ FIR ਦਰਜ ਕਰ ਲਈ ਹੈ। ਪਰ FIR ਵਿੱਚ 295 ਏ ਤੇ ਧਾਰਾ 26 ਦੀ ਮੰਗ ਅਧੂਰੀ ਹੈ।

Gold Card Website: ਟਰੰਪ ਨੇ ਲਾਂਚ ਕੀਤੀ “USA ਗੋਲਡ ਕਾਰਡ” ਵੈੱਬਸਾਈਟ, ਇਸ ਤਰ੍ਹਾਂ ਕਰੋ ਅਪਲਾਈ

ਮੌਕੇ ਤੇ ਮੌਜੂਦ ਵੱਡੀ ਗਿਣਤੀ ‘ਚ ਇਕੱਤਰ ਸਿੱਖ ਜਥੇਬੰਦੀਆਂ ਨੇ ਪੁਲਿਸ ਪ੍ਰਸ਼ਾਸਨ ਨੂੰ ਕੱਲ ਸਵੇਰੇ 10 ਵਜੇ ਤੱਕ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਅਤੇ 295 ਇਹ ਧਾਰਾ ਤੇ 26 ਵਧਾਉਣ ਤੇ ਸ਼ਿਵ ਸੈਨਿਕ ਦੇ ਗੰਨਮੈਨ ਸਸਪੈਂਡ ਕਰਨ ਦਾ ਅਲਟੀਮੇਟਮ ਦਿੱਤਾ ਹੈ। DSP ਨਵੀਨ ਕੁਮਾਰ SPD ਮਨਮੀਤ ਸਿੰਘ ਢਿੱਲੋਂ ਨੇ ਮੰਗ ਪੂਰੀ ਕਰਨ ਦੀ ਸਹਿਮਤੀ ਦਿੱਤੀ ਹੈ ਤੇ ਅਗਲੇ ਸੰਘਰਸ਼ ਦਾ ਐਲਾਨ ਕੱਲ ਦੁਪਹਿਰ 12 ਵਜੇ ਕੀਤਾ ਜਾਵੇਗਾ।

Kamal Kaur Bhabhi: ਸੋਸ਼ਲ ਮੀਡੀਆ ਸਟਾਰ ਕਮਲ ਕੌਰ ਭਾਬੀ ਦੀ ਮਿਲੀ ਲਾ/ਸ਼

ਦੱਸ ਦਈਏ ਕੀ ਬੀਤੇ ਦਿਨ ਮੁਕਤਸਰ ਸਾਹਿਬ ਦੇ ਬੱਸ ਸਟੈਂਡ ਨੇੜੇ ਸ਼ਿਵ ਸੈਨਾ ਪੰਜਾਬ ਵੱਲੋਂ ਧਰਨਾ ਲਗਾਇਆ ਗਿਆ ਸੀ। ਜਦੋ ਸਿੱਖ ਨੌਜਵਾਨ ਵੱਲੋਂ ਸਿਰਫ਼ ਲਗਾਉਣ ਦਾ ਕਾਰਨ ਪੁੱਛਿਆ ਗਿਆ ਤਾਂ ਭਰੇ ਬਾਜ਼ਾਰ ‘ਚ ਉਸ ਸਿੱਖ ਨੌਜਵਾਨ ਨਾਲ ਕੁੱਟਮਾਰ ਕੀਤੀ ਗਈ। ਕੁੱਟਮਾਰ ਇਨੇ ਭਿਆਨਕ ਤਰੀਕੇ ਨਾਲ ਕੀਤੀ ਜਾਂਦੀ ਹੈ ਕਿ ਸਿੱਖ ਨੌਜਵਾਨ ਦੇ ਕੱਪੜੇ ਤੱਕ ਪਾੜ ਦਿੱਤੇ ਗਏ ਸੀ। ਇਸ ਘਟਨਾ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਵੀ ਇਸ ਘਟਨਾ ਦੀ ਨਿੰਦਿਆ ਕੀਤੀ ਗਈ ਸੀ।

Post Comment

You May Have Missed